x

ਐਚਡੀਐਫ਼ਸੀ ਬੈਂਕ ਕਿਸਾਨ ਧਨ ਵਿਕਾਸ ਈ-ਕੇਂਦਰ ਵਿੱਚ ਜੀ ਆਇਆਂ ਨੂੰ

  • ਕਿਸਾਨ ਧਨ ਵਿਕਾਸ ਈ-ਕੇਂਦਰ ਵੱਖ-ਵੱਖ ਸਰਕਾਰੀ ਖੇਤਰਾਂ (ਡਾਮੇਨ) ਵਿੱਚ ਦਿੱਤੀ ਗਈ ਅਤੇ ਮੌਜੂਦ ਜਮ੍ਹਾ ਕੀਤੀ ਜਾਣਕਾਰੀ ਦਾ ਸਿਰਫ ਪ੍ਰਦਰਸ਼ਨ ਕਰਨ ਦਾ ਇੱਕ ਮੰਚ ਹੈ। ਐਚਡੀਐਫ਼ਸੀ ਬੈਂਕ ਇਹਨਾਂ ਵਿੱਚ ਕੋਈ ਵੀ ਸੇਵਾ ਪ੍ਰਤੱਖ ਰੂਪ ਵਿੱਚ ਨਹੀਂ ਦੇ ਰਿਹਾ ਹੈ।
  • ਬੈਂਕ ਜਾਣਕਾਰੀ ਅਤੇ ਸੇਵਾਵਾਂ ਦੇ ਰਹਿਆਂ ਸੰਸਥਾਵਾਂ ਜਾਂ ਏਜੰਸੀਆਂ ਦੇ ਪ੍ਰਤੱਖ ਜਾਂ ਅਪ੍ਰਤੱਖ ਏਜੰਟ ਦੇ ਰੂਪ ਵਿੱਚ ਕੰਮ ਨਹੀਂ ਕਰਦਾ।
  • ਐਚਡੀਐਫ਼ਸੀ ਬੈਂਕ ਕੇਵਲ ਜਾਣਕਾਰੀ ਪ੍ਰਾਪਤ ਕਰਨ ਦਾ ਕੰਮ ਸੌਖਾ ਕਰ ਰਿਹਾ ਹੈ ਅਤੇ ਉਹ ਇਹ ਵੈਬਸਾਈਟ ਹੋਸਟ ਕਰਕੇ ਕੋਈ ਸੇਵਾ-ਫਲ ਨਹੀਂ ਲਵੇਗਾ।
  • ਐਚਡੀਐਫ਼ਸੀ ਬੈਂਕ ਵੈਬਸਾਈਟਸ ਦੀ ਸਮੱਗਰੀ ਦੇ ਸਬੰਧ ਵਿੱਚ ਨਾ ਤਾਂ ਕੋਈ ਗਾਰੰਟੀ ਦਿੰਦਾ ਹੈ ਅਤੇ ਨਾ ਹੀ ਕੋਈ ਪ੍ਰਤਿਨਿਧਤਾ ਕਰਦਾ ਹੈ। ਜੇ ਗਾਹਕ ਇੱਥੋਂ ਅੱਗੇ ਵੱਧਦਾ ਹੈ, ਤਾਂ ਕਿਸੇ ਵੀ ਉਤਪਾਦ/ਸੇਵਾ ਦੀ ਖ਼ਰੀਦ ਕੇਵਲ ਐਚਡੀਐਫ਼ਸੀ ਬੈਂਕ ਦੇ ਕ੍ਰੈਡਿਟ/ਡੈਬਿਟ ਕਾਰਡਜ਼/ਨੈਟ ਬੈਂਕਿੰਗ ਸਹੂਲਤ ਰਾਹੀਂ ਹੋਵੇਗੀ। ਮਰਚੈਂਟਸ (ਸੰਸਥਾਵਾਂ) ਦੁਆਰਾ ਮੁਹੱਈਆ ਕੀਤੇ ਜਾ ਰਹੇ ਉਤਪਾਦ/ਸੇਵਾਵਾਂ ਦੂਜੇ ਸਟੋਰਾਂ/ਔਨਲਾਈਨ ਪਲੇਟਫਾਰਮਜ਼ ਤੇ ਵੀ ਮਿਲ ਸਕਦੇ ਹਨ। ਇਸ ਸਬੰਧ ਵਿੱਚ ਗਾਹਕ ਨੂੰ ਆਪਣੇ ਵਿਵੇਕ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਅੱਗੇ ਵਧੋ

ਐਚਡੀਐਫ਼ਸੀ ਬੈਂਕ ਕਿਸਾਨ ਵਿਕਾਸ ਈ-ਕੇਂਦਰ

ਭਾਵੇਂ ਬੀਜ, ਬੂਟੇ ਖ਼ਰੀਦਣੇ ਹੋਣ ਜਾਂ ਖੇਤੀਬਾੜੀ ਦੀ ਕੋਈ ਹੋਰ ਚੀਜ ਖ਼ਰੀਦਣੀ ਹੋਵੇ, ਵਧੀਆ ਕਿਸਮ ਦੀਆਂ ਖੇਤੀ ਵਸਤਾਂ ਦੇ ਸਭ ਤੋਂ ਵਧੀਆ ਸੌਦਿਆਂ ਲਈ ਤੁਸੀਂ ਸਾਡੇ 'ਤੇ ਭਰੋਸਾ ਕਰ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਖੇਤੀ ਦੇ ਵਧੀਆ ਢੰਗ ਸਿੱਖ ਸਕਦੇ ਹੋ, ਮੌਸਮ ਦੀ ਜਾਣਕਾਰੀ ਹਾਸਲ ਕਰ ਸਕਦੇ ਹੋ, ਮੰਡੀਆਂ ਦੇ ਭਾਅ ਜਾਣ ਸਕਦੇ ਹੋ ਅਤੇ ਐਕਸਪਰਟ ਸਲਾਹ ਲੈ ਸਕਦੇ ਹੋ। ਇਹ ਨਾ ਭੁੱਲੋ ਕਿ ਘੱਟੋ-ਘੱਟ ਯੋਗਤਾ ਮਾਪਦੰਡਾਂ ਨਾਲ ਬਿਹਤਰੀਨ ਲੋਨ ਆਫ਼ਰਜ਼ ਤੁਹਾਡੀ ਉਡੀਕ ਕਰ ਰਹੀਆਂ ਹਨ।

"Helping You Achieve Higher Yields"